1/16
Gmail screenshot 0
Gmail screenshot 1
Gmail screenshot 2
Gmail screenshot 3
Gmail screenshot 4
Gmail screenshot 5
Gmail screenshot 6
Gmail screenshot 7
Gmail screenshot 8
Gmail screenshot 9
Gmail screenshot 10
Gmail screenshot 11
Gmail screenshot 12
Gmail screenshot 13
Gmail screenshot 14
Gmail screenshot 15
Gmail Icon

Gmail

Google Inc.
Trustable Ranking Iconਭਰੋਸੇਯੋਗ
82M+ਡਾਊਨਲੋਡ
49.5MBਆਕਾਰ
Android Version Icon7.0+
ਐਂਡਰਾਇਡ ਵਰਜਨ
2022.01.09.424956843.Release(03-02-2022)ਤਾਜ਼ਾ ਵਰਜਨ
4.4
(1658 ਸਮੀਖਿਆਵਾਂ)
Age ratingPEGI-3
ਡਾਊਨਲੋਡ ਕਰੋ
ਵੇਰਵਾਸਮੀਖਿਆਵਾਂਵਰਜਨਜਾਣਕਾਰੀ
1/16

Gmail ਦਾ ਵੇਰਵਾ

ਅਧਿਕਾਰਿਤ Gmail ਐਪ ਵਿੱਚ ਤੁਹਾਡੇ Android ਫ਼ੋਨ ਜਾਂ ਟੈਬਲੈੱਟ ਲਈ ਜ਼ੋਰਦਾਰ ਸੁਰੱਖਿਆ, ਅਸਲ-ਸਮੇਂ ਵਿੱਚ ਸੂਚਨਾਵਾਂ, ਕਈ ਖਾਤਿਆਂ ਦਾ ਸਮਰਥਨ ਅਤੇ ਤੁਹਾਡੀ ਸਮੁੱਚੀ ਈਮੇਲ ਵਿਚਾਲੇ ਕੰਮ ਕਰਨ ਵਾਲੀ ਖੋਜ ਵਿਸ਼ੇਸ਼ਤਾ ਵਰਗੀਆਂ Gmail ਦੀਆਂ ਬਿਹਤਰੀਨ ਵਿਸ਼ੇਸ਼ਤਾਵਾਂ ਮਿਲਦੀਆਂ ਹਨ। Gmail, Wear OS 'ਤੇ ਵੀ ਉਪਲਬਧ ਹੈ ਤਾਂ ਜੋ ਤੁਸੀਂ ਉਤਪਾਦਕ ਰਹਿ ਸਕੋ ਅਤੇ ਆਪਣੇ ਗੁੱਟ ਤੋਂ ਈਮੇਲ ਦਾ ਪ੍ਰਬੰਧਨ ਕਰ ਸਕੋ।


Gmail ਐਪ ਨਾਲ ਤੁਸੀਂ:

• ਸਵੈਚਲਿਤ ਤੌਰ 'ਤੇ 99.9 ਫ਼ੀਸਦ ਤੋਂ ਵੱਧ ਸਪੈਮ, ਫ਼ਿਸ਼ਿੰਗ, ਮਾਲਵੇਅਰ ਅਤੇ ਖਤਰਨਾਕ ਲਿੰਕਾਂ ਨੂੰ ਤੁਹਾਡੇ ਇਨਬਾਕਸ ਤੱਕ ਪਹੁੰਚਣ ਤੋਂ ਬਲਾਕ ਕਰ ਸਕਦੇ ਹੋ।

• ਭੇਜਣਾ ਰੱਦ ਕਰ ਸਕਦੇ ਹੋ, ਤਾਂ ਜੋ ਗਲਤ ਈਮੇਲ ਨੂੰ ਰੋਕਿਆ ਜਾ ਸਕੇ

• ਜੁੜਨ, ਬਣਾਉਣ ਅਤੇ ਹੋਰਾਂ ਨਾਲ ਸਹਿਯੋਗ ਕਰਨ ਲਈ Google Chat ਚਾਲੂ ਕਰ ਸਕਦੇ ਹੋ

• ਸਪੇਸਾਂ ਵਿੱਚ ਗਰੁੱਪ ਵਜੋਂ ਬਹੁਤ ਕੁਝ ਕਰਵਾ ਸਕਦੇ ਹੋ - ਇਹ ਲੋਕਾਂ, ਵਿਸ਼ਿਆਂ ਅਤੇ ਪ੍ਰੋਜੈਕਟਾਂ ਨੂੰ ਵਿਵਸਥਿਤ ਕਰਨ ਲਈ ਇੱਕ ਸਮਰਪਿਤ ਥਾਂ ਹੈ

• Google Meet ਨਾਲ ਬਿਹਤਰੀਨ ਕੁਆਲਿਟੀ ਵਾਲੀ ਵੀਡੀਓ ਕਾਲਿੰਗ ਦਾ ਅਨੰਦ ਮਾਣ ਸਕਦੇ ਹੋ

• ਚੁਸਤ ਜਵਾਬ ਸੁਝਾਵਾਂ ਨਾਲ ਈਮੇਲਾਂ ਦਾ ਤੁਰੰਤ ਜਵਾਬ ਦੇ ਸਕਦੇ ਹੋ

• ਕਈ ਖਾਤਿਆਂ ਵਿਚਾਲੇ ਅਦਲਾ-ਬਦਲੀ ਕਰ ਸਕਦੇ ਹੋ

• ਆਸਾਨੀ ਨਾਲ ਫ਼ਾਈਲਾਂ ਨੂੰ ਨੱਥੀ ਕਰੋ ਅਤੇ ਸਾਂਝਾ ਕਰੋ

• ਸੂਚਨਾ ਕੇਂਦਰ, ਬੈਜ ਅਤੇ ਲਾਕ ਸਕ੍ਰੀਨ ਵਿਕਲਪਾਂ ਸਮੇਤ, ਨਵੀਂ ਈਮੇਲ ਬਾਰੇ ਤੇਜ਼ੀ ਨਾਲ ਸੂਚਨਾ ਪ੍ਰਾਪਤ ਕਰ ਸਕਦੇ ਹੋ

• ਤੁਰੰਤ ਨਤੀਜੇ, ਟਾਈਪ ਕਰਨ ਵੇਲੇ ਪੂਰਵ-ਅਨੁਮਾਨ ਅਤੇ ਸ਼ਬਦ-ਜੋੜ ਸੁਝਾਵਾਂ ਨਾਲ ਆਪਣੀ ਈਮੇਲ ਨੂੰ ਜ਼ਿਆਦਾ ਤੇਜ਼ੀ ਨਾਲ ਖੋਜ ਸਕਦੇ ਹੋ

• ਲੇਬਲਬੱਧ, ਤਾਰਾਬੱਧ ਕਰ ਕੇ, ਮਿਟਾ ਕੇ ਅਤੇ ਸਪੈਮ ਦੀ ਰਿਪੋਰਟ ਕਰ ਕੇ ਆਪਣੀ ਈਮੇਲ ਨੂੰ ਵਿਵਸਥਿਤ ਕਰ ਸਕਦੇ ਹੋ

• ਆਪਣੇ ਇਨਬਾਕਸ ਨੂੰ ਤੁਰੰਤ ਕਲੀਅਰ ਕਰਨ ਵਾਸਤੇ, ਪੁਰਾਲੇਖਬੱਧ ਕਰਨ/ਮਿਟਾਉਣ ਲਈ ਸਵਾਈਪ ਕਰ ਸਕਦੇ ਹੋ

• ਸਿਲਸਿਲੇਵਾਰ ਗੱਲਾਂਬਾਤਾਂ ਵਾਲੀ ਆਪਣੀ ਈਮੇਲ ਪੜ੍ਹ ਸਕਦੇ ਹੋ

• ਟਾਈਪ ਕਰਦੇ ਸਮੇਂ ਆਪਣੇ Google ਸੰਪਰਕਾਂ ਜਾਂ ਆਪਣੇ ਫ਼ੋਨ ਤੋਂ ਸੰਪਰਕ ਦੇ ਨਾਮ ਸਵੈ-ਮੁਕੰਮਲ ਕਰ ਸਕਦੇ ਹੋ

• ਐਪ ਤੋਂ ਹੀ Google Calendar ਦੇ ਸੱਦਿਆਂ ਦਾ ਜਵਾਬ ਦੇ ਸਕਦੇ ਹੋ

• ਆਪਣੀਆਂ ਈਮੇਲਾਂ ਦੀ ਤੁਰੰਤ ਸੰਖੇਪ ਜਾਣਕਾਰੀ ਪ੍ਰਾਪਤ ਕਰਨ ਲਈ ਆਪਣੀ Wear OS ਘੜੀ 'ਤੇ ਇੱਕ Gmail ਪੇਚੀਦਗੀ ਅਤੇ ਟਾਇਲ ਸ਼ਾਮਲ ਕਰੋ


Gmail ਜੋ Google Workspace ਦਾ ਹਿੱਸਾ ਹੈ, ਜਿਸ ਨਾਲ ਤੁਸੀਂ ਅਤੇ ਤੁਹਾਡੀ ਟੀਮ ਆਸਾਨੀ ਨਾਲ ਕਨੈਕਟ ਕਰ, ਬਣਾ ਅਤੇ ਸਹਿਯੋਗ ਕਰ ਸਕਦੇ ਹੋ। ਤੁਸੀਂ ਇਹ ਕਰ ਸਕਦੇ ਹੋ:

• Google Meet ਜਾਂ Google Chat ਰਾਹੀਂ ਸਹਿਕਰਮੀਆਂ ਨਾਲ ਕਨੈਕਟ ਕਰ ਸਕਦੇ ਹੋ, Calendar ਵਿੱਚ ਸੱਦਾ ਭੇਜ ਸਕਦੇ ਹੋ, ਆਪਣੀ ਕਾਰਜ ਸੂਚੀ ਵਿੱਚ ਕਾਰਵਾਈ ਸ਼ਾਮਲ ਕਰ ਸਕਦੇ ਹੋ ਅਤੇ ਹੋਰ ਵੀ ਬਹੁਤ ਕੁਝ, ਉਹ ਵੀ Gmail ਤੋਂ ਬਾਹਰ ਨਿਕਲੇ ਬਿਨਾਂ

• ਆਪਣੇ ਮਹੱਤਵਪੂਰਨ ਕੰਮਾਂ ਨੂੰ ਸਮੇਂ ਸਿਰ ਪੂਰਾ ਕਰਨ ਅਤੇ ਸਰਲ ਕਾਰਜਾਂ ਦਾ ਧਿਆਨ ਰੱਖਣ ਵਿੱਚ ਮਦਦ ਪ੍ਰਾਪਤ ਕਰਨ ਲਈ ਸੁਝਾਈਆਂ ਕਾਰਵਾਈਆਂ ਨੂੰ ਵਰਤ ਸਕਦੇ ਹੋ — ਜਿਵੇਂ ਕਿ ਚੁਸਤ ਜਵਾਬ, ਸਮਾਰਟ ਕੰਪੋਜ਼, ਵਿਆਕਰਨ ਸੰਬੰਧੀ ਸੁਝਾਅ ਅਤੇ ਰਿਮਾਇੰਡਰ — ਤਾਂ ਜੋ ਤੁਸੀਂ ਆਪਣੇ ਸਮੇਂ ਨੂੰ ਸਹੀ ਢੰਗ ਨਾਲ ਵਰਤੋਂ ਵਿੱਚ ਲਿਆ ਸਕੋ

• ਸੁਰੱਖਿਅਤ ਰਹੋ। ਸਾਡੇ ਮਸ਼ੀਨ ਸਿੱਖਿਆ ਮਾਡਲ 99.9% ਤੋਂ ਵੱਧ ਸਪੈਮ, ਫ਼ਿਸ਼ਿੰਗ ਅਤੇ ਮਾਲਵੇਅਰ ਨੂੰ ਸਾਡੇ ਵਰਤੋਂਕਾਰਾਂ ਤੱਕ ਪਹੁੰਚਣ ਤੋਂ ਬਲਾਕ ਕਰਦੇ ਹਨ


Google Workspace ਬਾਰੇ ਹੋਰ ਜਾਣੋ: https://workspace.google.com/products/gmail/


ਹੋਰ ਜਾਣਕਾਰੀ ਲਈ ਸਾਡਾ ਅਨੁਸਰਣ ਕਰੋ:

Twitter: https://twitter.com/googleworkspace

LinkedIn: https://www.linkedin.com/showcase/googleworkspace

Facebook: https://www.facebook.com/googleworkspace/

Gmail - ਵਰਜਨ 2022.01.09.424956843.Release

(03-02-2022)
ਹੋਰ ਵਰਜਨ
ਨਵਾਂ ਕੀ ਹੈ?Gmail ਜੋ Google Workspace ਦਾ ਹਿੱਸਾ ਹੈ, ਉਸਦੀ ਮਦਦ ਨਾਲ ਆਪਣੇ ਮਹੱਤਵਪੂਰਨ ਕੰਮਾਂ ਨੂੰ ਸਮੇਂ ਸਿਰ ਪੂਰਾ ਕਰੋ। ਬੁਨਿਆਦੀ ਤੌਰ 'ਤੇ ਸੁਰੱਖਿਅਤ ਈਮੇਲ ਨਾਲ, ਤੁਸੀਂ ਸਪੇਸਾਂ ਵਿੱਚ ਚੈਟ, ਗਰੁੱਪ ਨਾਲ ਸਹਿਯੋਗ ਵੀ ਕਰ ਸਕਦੇ ਹੋ ਜਾਂ ਅਵਾਜ਼ੀ ਜਾਂ ਵੀਡੀਓ ਕਾਲਾਂ ਵੀ ਕਰ ਸਕਦੇ ਹੋ - ਸਭ ਇੱਕੋ ਥਾਂ 'ਤੇ।

ਅਜੇ ਤੱਕ ਕੋਈ ਸਮੀਖਿਆ ਜਾਂ ਰੇਟਿੰਗ ਨਹੀਂ ਹੈ! ਪਾਓਣ ਲਈ ਕਿਰਪਾ ਕਰਕੇ

-
1658 Reviews
5
4
3
2
1

Gmail - ਏਪੀਕੇ ਜਾਣਕਾਰੀ

ਏਪੀਕੇ ਵਰਜਨ: 2022.01.09.424956843.Releaseਪੈਕੇਜ: com.google.android.gm
ਐਂਡਰਾਇਡ ਅਨੁਕੂਲਤਾ: 7.0+ (Nougat)
ਡਿਵੈਲਪਰ:Google Inc.ਪਰਾਈਵੇਟ ਨੀਤੀ:http://www.google.com/policies/privacyਅਧਿਕਾਰ:54
ਨਾਮ: Gmailਆਕਾਰ: 49.5 MBਡਾਊਨਲੋਡ: 68Mਵਰਜਨ : 2022.01.09.424956843.Releaseਰਿਲੀਜ਼ ਤਾਰੀਖ: 2025-04-29 07:13:28ਘੱਟੋ ਘੱਟ ਸਕ੍ਰੀਨ: SMALLਸਮਰਥਿਤ ਸੀਪੀਯੂ:
ਪੈਕੇਜ ਆਈਡੀ: com.google.android.gmਐਸਐਚਏ1 ਦਸਤਖਤ: 38:91:8A:45:3D:07:19:93:54:F8:B1:9A:F0:5E:C6:56:2C:ED:57:88ਡਿਵੈਲਪਰ (CN): Androidਸੰਗਠਨ (O): Google Inc.ਸਥਾਨਕ (L): Mountain Viewਦੇਸ਼ (C): USਰਾਜ/ਸ਼ਹਿਰ (ST): Californiaਪੈਕੇਜ ਆਈਡੀ: com.google.android.gmਐਸਐਚਏ1 ਦਸਤਖਤ: 38:91:8A:45:3D:07:19:93:54:F8:B1:9A:F0:5E:C6:56:2C:ED:57:88ਡਿਵੈਲਪਰ (CN): Androidਸੰਗਠਨ (O): Google Inc.ਸਥਾਨਕ (L): Mountain Viewਦੇਸ਼ (C): USਰਾਜ/ਸ਼ਹਿਰ (ST): California

Gmail ਦਾ ਨਵਾਂ ਵਰਜਨ

2022.01.09.424956843.ReleaseTrust Icon Versions
3/2/2022
68M ਡਾਊਨਲੋਡ23.5 MB ਆਕਾਰ
ਡਾਊਨਲੋਡ ਕਰੋ

ਹੋਰ ਵਰਜਨ

2022.01.09.423451891.ReleaseTrust Icon Versions
25/1/2022
68M ਡਾਊਨਲੋਡ23.5 MB ਆਕਾਰ
ਡਾਊਨਲੋਡ ਕਰੋ
2022.01.09.425993077.ReleaseTrust Icon Versions
11/2/2022
68M ਡਾਊਨਲੋਡ99 MB ਆਕਾਰ
ਡਾਊਨਲੋਡ ਕਰੋ
2020.05.31.316831277.releaseTrust Icon Versions
11/8/2020
68M ਡਾਊਨਲੋਡ27.5 MB ਆਕਾਰ
ਡਾਊਨਲੋਡ ਕਰੋ
2019.10.20.278647676.releaseTrust Icon Versions
6/11/2019
68M ਡਾਊਨਲੋਡ27 MB ਆਕਾਰ
ਡਾਊਨਲੋਡ ਕਰੋ
8.10.7.218420740.releaseTrust Icon Versions
25/10/2018
68M ਡਾਊਨਲੋਡ23.5 MB ਆਕਾਰ
ਡਾਊਨਲੋਡ ਕਰੋ
7.5.7.156101332.releaseTrust Icon Versions
18/5/2017
68M ਡਾਊਨਲੋਡ19.5 MB ਆਕਾਰ
ਡਾਊਨਲੋਡ ਕਰੋ
appcoins-gift
Bonus GamesWin even more rewards!
ਹੋਰ
Super Sus
Super Sus icon
ਡਾਊਨਲੋਡ ਕਰੋ
Dusk of Dragons: Survivors
Dusk of Dragons: Survivors icon
ਡਾਊਨਲੋਡ ਕਰੋ
Nations of Darkness
Nations of Darkness icon
ਡਾਊਨਲੋਡ ਕਰੋ
Block Puzzle - Block Game
Block Puzzle - Block Game icon
ਡਾਊਨਲੋਡ ਕਰੋ
Matchington Mansion
Matchington Mansion icon
ਡਾਊਨਲੋਡ ਕਰੋ
Tiki Solitaire TriPeaks
Tiki Solitaire TriPeaks icon
ਡਾਊਨਲੋਡ ਕਰੋ
Alice's Dream :Merge Games
Alice's Dream :Merge Games icon
ਡਾਊਨਲੋਡ ਕਰੋ
Cooking Diary® Restaurant Game
Cooking Diary® Restaurant Game icon
ਡਾਊਨਲੋਡ ਕਰੋ
Legacy of Discord-FuriousWings
Legacy of Discord-FuriousWings icon
ਡਾਊਨਲੋਡ ਕਰੋ
Fist Out
Fist Out icon
ਡਾਊਨਲੋਡ ਕਰੋ
Okara Escape - Merge Game
Okara Escape - Merge Game icon
ਡਾਊਨਲੋਡ ਕਰੋ
Number Games - 2048 Blocks
Number Games - 2048 Blocks icon
ਡਾਊਨਲੋਡ ਕਰੋ

ਇੱਕੋ ਸ਼੍ਰੇਣੀ ਵਾਲਿਆਂ ਐਪਾਂ

ਤੁਹਾਨੂੰ ਇਹ ਵੀ ਪਸੰਦ ਹੋ ਸਕਦਾ ਹੈ...